ਪੰਜਾਬੀ ਅਦਾਕਾਰ & super hit punjabi film actress Neeru Bajwa ਹਮੇਸ਼ਾਂ ਹੀ ਪੰਜਾਬੀਆਂ ਦੇ ਦਿਲਾਂ ਵਿਚ ਰਹਿੰਦੀ ਹੈ ਭਾਵੇ ਸੁਪਰ ਹਿੱਟ ਪੰਜਾਬੀ ਫ਼ਿਲਮਾਂ ਹੋਣ ਜਾ ਕੋਈ function ਨੀਰੂ ਬਾਜਵਾ ਉਸਦਾ ਹਿੱਸਾ ਹੁੰਦੇ ਹਨ । ਨੀਰੂ ਬਾਜਵਾ ਨੇ ਬੀਤੇ ਦਿਨ ਆਪਣੇ ਸ਼ੋਸ਼ਲ ਮੀਡਿਆ ਅਕਾਊਂਟ ਰਹੀ ਲੋਕਾਂ ਨਾਲ ਦਿਲ ਖਿਚਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ