ਆਪ ਆਗੂ ਅਤੇ MP ਰਾਘਵ ਚੱਡਾ ਨੇ ਆਪਣੀ ਪਤਨੀ ਪ੍ਰਨੀਤੀ ਚੋਪੜਾ ਨਾਲ ਤਸਵੀਰਾਂ ਸਾਂਝੀਆਂ ਕੀਤੀ ਹਨ ,
ਓਹਨਾ ਵੱਖ ਵੱਖ ਫੋਟੋਆਂ ਸਾਂਝੀਆਂ ਕਰਦਿਆਂ ਲਿਖਿਆ ਕਿ ” ਤੁਸੀਂ ਮੇਰੀ ਜਿੰਦਗੀ ਨੂੰ ਸੁਪਰਸਟਾਰ ਵਾਂਗ ਰੋਸ਼ਨ ਕੀਤਾ,ਪਾਰੂ ! ਤੁਹਾਡੀ ਇਕ ਮੁਸਕਰਾਹਟ ਮੇਰੀ ਚੁਣੌਤੀਪੂਰਨ ਅਤੇ ਹਫੜਾ ਦਫ਼ਤੀ ਭਰੀ ਜਿੰਦਗੀ ਨੂੰ ਸਹਿਣਯੋਗ ਬਣਾ ਸਕਦੀ ਹੈ, ਤੁਸੀਂ ਮੇਰੀ ਜਿੰਦਗੀ ਵਿਚ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਲਿਆਉਂਦੇ ਹੋ…ਇਸ ਖਾਸ ਦਿਨ ਤੇ,ਮੈਂ ਇਸ ਅਦਬੁੱਧ ਔਰਤ ਦਾ ਜਸ਼ਨ ਮਨਾਉਣਾ ਚਾਹੁੰਦਾ ਹਾਂ ਜੋ ਕੇ ਤੁਸੀਂ ਹੋ …ਆਪਾ ਹੋਰ ਹਾਸੇ,ਹੋਰ ਪਿਆਰ ਅਤੇ ਹੋਰ ਨਾ ਭੁੱਲਣਯੋਗ ਪਲ ਇਕੱਠੇ ਬਿਤਾਈਏ ਜਿਵੇ ਕਿ ਆਪਾ ਪਹਿਲੇ ਵਰ੍ਹੇ ਦੇ ਇਹ ਖੂਬਸੂਰਤ ਪਲ ਇਕੱਠੇ ਬਿਤਾ ਰਹੇ ਹਾਂ…
ਜਿਕਰਯੋਗ ਹਾਂ ਕਿ ਵਾਹ ਤੋਂ ਬਾਅਦ ਰਾਘਵ ਚੱਡਾ ਨੇ ਪਹਿਲੀ ਵਾਰ ਪ੍ਰਨੀਤੀ ਚੋਪੜਾ ਨਾਲ ਜਨਮ ਦਿਨ ਮਨਾਇਆ ਹਾਂ ਅਤੇ ਇਹ ਪਿਆਰ ਭਰਿਆ ਸੰਦੇਸ਼,ਫੋਟੋਆਂ ਅਵਾਮ ਨਾਲ ਸਾਂਝੀਆਂ ਕੀਤੀਆਂ ਹਨ ਜੋ ਕਿ ਲੋਕ ਪਸੰਦ ਵੀ ਕਰ ਰਹੇ ਹਨ ।