“ਆਪ” ਵੱਲੋ ਪੰਜਾਬ ਭਰ ਦੇ ਬਲਾਕ ਤੇ ਸਰਕਲ ਪ੍ਰਧਾਨ ਦੇ ਅਹੁਦੇ ਤੁਰੰਤ ਭੰਗby Sandhu October 14, 2023 0 ਆਮ ਆਦਮੀ ਪਾਰਟੀ ਵੱਲੋ ਸੂਬੇ ਭਰ ਦੇ ਸਾਰੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਦੇ ਅਹੁਦੇ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੇ ...
14ਅਕਤੂਬਰ1981 ਨੂੰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਨਿਰਦੋਸ਼ ਕਰਾਰ ਦਿੱਤਾ ਸੀby Sandhu October 13, 2023 0 14th October,1981 - ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਸਮੇ ਦੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ...
ਜ਼ੀਰਾ ‘ਚ ਫਸੇ ਕੁੰਡੀਆਂ ਦੇ ਸਿੰਗ – ਵਿਧਾਇਕ ਨਰੇਸ਼ ਕਟਾਰੀਆ ਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਹੋਏ ਆਹਮੋ ਸਾਹਮਣੇby Sandhu October 13, 2023 0 ਪੰਜਾਬ ਵਿਧਾਨ ਸਭਾ ਦਾ ਹਲਕਾ ਜ਼ੀਰਾ ਹਮੇਸ਼ਾਂ ਹੀ ਸੁਰਖੀਆਂ ਚ ਰਹਿੰਦਾ ਹੈ ਅਤੇ ਬੀਤੇ ਤਿੰਨ ਦਿਨ ਤੋਂ ਜ਼ੀਰਾ ਇਕ ਵਾਰ ...
आप नेता संजय सिंह ने कोर्ट में कहा- ED ने मुझसे गरीब बच्चे की मदद पर किए सवालby Sandhu October 13, 2023 0 आप नेता संजय सिंह को एड ने बीती 4 अक्टूबर को ग्रिफ्तार किआ था और अभ संजय सिंह को 8 ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ 12-10-2023by Sandhu October 12, 2023 0 ਬਿਲਾਵਲੁ ਮਹਲਾ ੫ ॥ ਐਸੇ ਕਾਹੇ ਭੂਲਿ ਪਰੇ ॥ ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ...
ਲੱਗਦਾ ਹੈ ਕਿ ਪੁਲਿਸ ਡਰੱਗ ਮਾਫ਼ੀਆ ਨਾਲ ਰਲ਼ੀ ਹੋਈ ਹੈ – PUNJAB HIGH COURTby Sandhu October 12, 2023 0 ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਦੀ ਪੰਜਾਬ ਪੁਲਿਸ ਤੇ ਟਿੱਪਣੀ ਸਾਹਮਣੇ ਆਈ ਹੈ,ਹਾਈ ਕੋਰਟ ਨੇ ਸਿੱਧੇ ਤੌਰ ਤੇ ...
CI ਫ਼ਿਰੋਜ਼ਪੁਰ ਨੇ ਪਾਕਿ ਤੋਂ ਆਈ 12 ਕਿੱਲੋ ਹੈਰੋਇਨ ਫੜੀ, 2 ਤਸਕਰ ਵੀ ਕੀਤੇ ਕਾਬੂby Sandhu October 12, 2023 0 ਪੰਜਾਬ ਪੁਲਿਸ ਨੇ ਪਾਕਿਸਤਾਨ ਵਿੱਚ ਚਿੱਟੇ ਦੀ ਤਸਕਰੀ ਕਰਨ ਵਾਲੇ ਸਮਗਲਰਾਂ ਨੂੰ ਵੱਡਾ ਝਟਕਾ ਦਿੰਦਿਆਂ ਸਰਹੱਦ ਪਾਰੋਂ ਭੇਜੀ ਗਈ ...
ਕਿਸਾਨ ਲੀਡਰਾਂ ਨੇ ਗਰੀਬ ਕਿਸਾਨ ਨੂੰ ਦਿੱਤੀ ਖਰੀਦ ਕੇ ਮੱਝ – ਇਸ ਨਵੇਕਲੀ ਪਹਿਲ ਦੇ ਹਰ ਪਾਸੇ ਨੇ ਚਰਚੇby Sandhu October 12, 2023 0 ਕਿਸਾਨ ਯੂਨੀਅਨਾਂ ਹਮੇਸ਼ਾਂ ਧਰਨਿਆਂ ਲਈ ਵੱਧ ਚਰਚਿਤ ਰਹਿੰਦੀਆਂ ਹਨ ਪਰ ਇਸ ਵਾਰ ਕਿਸਾਨ ਯੂਨੀਅਨ ਨੇ ਇਕ ਨਵੇਕਲੀ ਪਹਿਲ ਕੀਤੀ ਹੈ ...
ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਨਾਲ ਵੱਜੀ 1.50 ਲੱਖ ਦੀ ਠੱਗੀby Sandhu October 12, 2023 0 ‘ਮਸਤੀ’ ਤੇ ‘ਹੰਗਾਮਾ’ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਆਨਲਾਈਨ ਫਰਾਡ ਵਿਚ ਫਸ ਕੇ ਆਪਣੇ 1.5 ...
ਮੁਆਵਜੇ ਤੋਂ ਵਾਂਝੇ ਰਹਿ ਗਏ ਹੜ੍ਹ ਪ੍ਰਭਾਵਿਤ ਆਪਣੀ ਜਾਣਕਾਰੀ ਤੁਰੰਤ ਮਾਲ ਵਿਭਾਗ ਨੂੰ ਦੇਣ : DC Firozpurby Sandhu October 12, 2023 0 ਫ਼ਿਰੋਜ਼ਪੁਰ, 11 ਅਕਤੂਬਰ 2023: ਜ਼ਿਲ੍ਹੇ ਅੰਦਰ ਪਿਛਲੇ ਸਮੇਂ ਦੌਰਾਨ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਜਿਹੜੇ-ਜਿਹੜੇ ਕਿਸਾਨਾਂ ਜਾਂ ਆਮ ਲੋਕਾਂ ਦੀਆਂ ...