ਫਿਰੋਜ਼ਪੁਰ ‘ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਨੂੰ ਕਾਰ ਨੇ ਮਾਰੀ ਟੱਕਰ, ਪਤੀ ਦੀ ਮੌਕੇ ‘ਤੇ ਹੋਈ ਮੌਤby Sandhu September 8, 2024 0 ਪੰਜਾਬ ਦੇ ਫਿਰੋਜ਼ਪੁਰ ਵਿੱਚ ਇੱਕ ਤੇਜ਼ ਰਫਤਾਰ ਗੱਡੀ ਦਾ ਕਹਿਰ ਦੇਖ ਨੂੰ ਮਿਲਿਆ। ਇੱਥੇ ਇੱਕ ਤੇਜ਼ ਰਫਤਾਰ ਕਰ ਨੇ ਮੋਟਰਸਾਈਕਲ ...
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਖੋਸਾ ਦਲ ਸਿੰਘ ਦੇ ਬਲਾਕ ਪ੍ਰਧਾਨ ਨੂੰ ਕੀਤਾ ਅਹੁਦੇ ਤੋਂ ਬਰਖਾਸਤby Sandhu September 8, 2024 0 ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਆਗੂ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਲਜਿੰਦਰ ਸਿੰਘ ਬੱਬੀ ਫਿਰੋਜ਼ਸ਼ਾਹ ਨੇ ਕਿਹਾ ਕਿ ਖੋਸਾ ...
ਅਮਰੀਕਾ ਦੀ ਡੌਂਕੀ ਲਾਉਂਦੇ 97000 ਭਾਰਤੀ ਕੀਤੇ ਗਏ ਕਾਬੂ, ਸਭ ਤੋਂ ਵੱਧ ਪੰਜਾਬੀ ਨੌਜਵਾਨby Sandhu November 4, 2023 0 ਪੰਜਾਬੀਆਂ ਦਾ ਅਮਰੀਕਾ ਪਹੁੰਚਣਾ ਕਿਸੇ ਸੁੱਪਣੇ ਤੋਂ ਘਟ ਨਹੀਂ ਜਾਪ ਰਿਹਾ ਕਿਉਂਕਿ ਜਿਸ ਤਰਾਂ ਦੇ ਅੰਕੜੇ ਅਮਰੀਕਾ ਦੇ ਕਸਟਮ ਅਤੇ ...
ਬਠਿੰਡਾ ਚ ਵਪਾਰੀ ਦਾ ਕਤਲ ਕਰ ਭੱਜੇ ਗੈਂਗਸਟਰਾਂ ਦਾ ਪੁਲਿਸ ਨੇ ਕੀਤਾ ਐਨਕਾਊਂਟਰ,2 ਗ੍ਰਿਫਤਾਰby Sandhu November 2, 2023 0 ਮੋਹਾਲੀ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਜ਼ੀਰਕਪੁਰ ਦੇ ਬਲਟਾਣਾ ਇਲਾਕੇ ਦੇ ਇੱਕ ਹੋਟਲ ਵਿੱਚ ਤਿੰਨ ਗੈਂਗਸਟਰ ਲੁਕੇ ਹੋਏ ...
ਔਖੇ ਵੇਲੇ ਲੋਕਾਂ ਦੀ ਬਾਂਹ ਫੜਨ ਵਾਲਾ ਨੌਜਵਾਨ ਆਗੂ ਹੁਣ ਖੇਡੇਗਾ ਸਿਆਸਤ ‘ਚ ਨਵੀ ਪਾਰੀby Sandhu November 1, 2023 0 ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਕਸਬਾ ਮੱਲਾਂ ਵਾਲਾ ਦਾ ਨਾਮਵਰ ਨੌਜਵਾਨ ਚਿਹਰਾ ਮਹਾਬੀਰ ਸਿੰਘ ਦੂਲੇਵਾਲਾ ਲੰਮੀ ਬ੍ਰੇਕ ਤੋਂ ਬਾਅਦ ਨਵੀ ਸਿਆਸੀ ...
ਮੁਕੇਸ਼ ਅੰਬਾਨੀ ਤੋਂ ਅਣਪਿਛਾਤੇ ਵਿਅਕਤੀ ਨੇ ਮੰਗੀ 400 ਕਰੋੜ ਦੀ ਫਿਰੌਤੀ ਪੈਸੇ ਨਾ ਦੇਣ ਤੇ ਦਿੱਤੀ ਜਾਣੋ ਮਾਰਨ ਦੀ ਧਮਕੀby Sandhu October 31, 2023 0 ਭਾਰਤ ਦੇ ਅਮੀਰ ਉਦਯੋਗਪਤੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਇਕ ਅਣਪਿਛਾਤੇ ਵਿਅਕਤੀ ਵੱਲੋ ਪਿਛਲੇ ਚਾਰ ਦਿਨਾਂ ਵਿੱਚ ...
ਲੁਧਿਆਣਾ ਦੇ ‘ਆਪ’ ਲੀਡਰ ਨੇ ਲਵਾਇਆ ਔਰਤਾਂ ਲਈ ਮੁਫ਼ਤ Hair colour ਦਾ ਕੈਂਪ,ਦਿੱਤਾ ਕਰਵਾ ਚੌਥ ਮੌਕੇ ਬੀਬੀਆਂ ਨੂੰ ਖਾਸ ਤੋਹਫ਼ਾby Sandhu October 31, 2023 0 ਕੱਲ 1 ਨਵੰਬਰ ਨੂੰ ਕਰਵਾ ਚੌਥ ਦਾ ਤਿਓਹਾਰ ਪੂਰੇ ਦੇਸ਼ ਵਿਚ ਮਨਾਇਆ ਜਾ ਰਿਹਾ ਹੈ। ਇਸ ਦਿਹਾੜੇ ਤੇ ਹੁਣ ਆਮ ...
ਸਾਥੀਆਂ ਸਮੇਤ ਕ੍ਰਿਕਟ ਖੇਡ ਰਹੇ SHO ਨੂੰ ਕਿਸੇ ਨੇ ਮਾਰੀ ਗੋਲੀ, ਪੁਲਿਸ ਨੇ ਕੀਤਾ ਸਾਰਾ ਇਲਾਕਾ ਸੀਲby Sandhu October 30, 2023 0 ਅਧਿਕਾਰੀਆਂ ਨੇ ਦੱਸਿਆ ਕਿ ਜਿਸ ਸਮੇਂ ਦਹਿਸ਼ਤਗਰਦਾਂ ਨੇ ਉਸ ’ਤੇ ਗੋਲੀ ਚਲਾਈ, ਉਦੋਂ ਉਹ ਈਦਗਾਹ ਮੈਦਾਨ ਵਿੱਚ ਸਥਾਨਕ ਲੜਕਿਆਂ ਨਾਲ ...
ਨਵੰਬਰ ਚ 15 ਦਿਨ ਰਹਿਣਗੇ ਬੈਂਕ ਬੰਦ, RBI ਨੇ ਜਾਰੀ ਕੀਤੀ ਛੁੱਟੀਆਂ ਦੀ ਲਿਸਟby Sandhu October 30, 2023 0 RBI ਨੇ ਇਸ ਵਰ੍ਹੇ ਨਵੰਬਰ ਮਹੀਨੇ ਲਈ ਬੈਂਕਾਂ ਅੰਦਰ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਤਹਿਤ ਦੇਸ਼ ਭਰ ਦੇ ...
ਸੁਖਪਾਲ ਖਹਿਰਾ ਨੂੰ ਘੇਰਨ ਚ ਕਾਮਯਾਬ ਦਿਖਾਈ ਦੇ ਰਹੀ ਮਾਨ ਸਰਕਾਰ, ਹੁਣ ਪੁਲਿਸ ਦੇ ਹੱਥ ਕਰੋੜਾਂ ਦੇ ਲੈਣ ਦੇਣ ਵਾਲੇ ਖਾਤੇ – ਪੜ੍ਹੋ ਪੂਰੀ ਖਬਰby Sandhu October 29, 2023 0 Sukhpal khehra ਹਮੇਸ਼ਾਂ ਭਗਵੰਤ ਮਾਨ ਸਰਕਾਰ ਦੇ ਖਿਲਾਫ ਬੋਲਦੇ ਰਹੇ ਹਨ ਅਤੇ ਕਈ ਵਾਰ ਇਹੋ ਜਿਹੇ ਸਬੂਤ ਵੀ ਕੱਢ ਲਿਆਉਂਦੇ ...