ਬੇਹੱਦ ਫ਼ਿਲਮੀ ਢੰਗ ਨਾਲ ਔਰੰਗਾਬਾਦ ਤੋਂ ਕਾਬੂ ਕੀਤੇ Ferozepur ਤੀਹਰੇ ਕਤਲ ਕਾਂਡ ਦੇ 7 shooterby Sandhu September 8, 2024 0 ਫ਼ਿਰੋਜ਼ਪੁਰ, 7 ਸਤੰਬਰ - ਬੀਤੇ ਦਿਨੀਂ ਫ਼ਿਰੋਜ਼ਪੁਰ ’ਚ ਵਾਪਰੇ ਤੀਹਰੇ ਕਤਲ ਕਾਂਡ ਦੇ ਸ਼ੂਟਰਾਂ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ...
ਕਿਸਾਨ ਯੂਨੀਅਨ ਵੱਲੋ ਲਗਾਏ ਧਰਨੇ ਤੇ CM ਮਾਨ ਨੇ ਬਣਾਇਆ ਨਿਸ਼ਾਨਾ – ਕਿਹਾ ਸੜਕਾਂ ਰੋਕ ਕੇ ਲੋਕਾਂ ਨੂੰ ਆਵਦੇ ਖਿਲਾਫ ਨਾ ਕਰੋby Sandhu November 22, 2023 0 ਮੁੱਖ ਮੰਤਰੀ ਭਗਵੰਤ ਮਾਨ ਨੇ ਧਰਨੇ ’ਤੇ ਬੈਠੀਆਂ ਕਿਸਾਨ ਜਥੇਬੰਦਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਟਵੀਟ ...
ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਯਤਨ ਤਹਿਤ ਥਾਣਾ ਮੱਲਾਂ ਵਾਲਾ ਦੇ ਪੁਲਿਸ ਮੁਖੀ ਬਲਜਿੰਦਰ ਸਿੰਘ ਨੇ ਪਿੰਡ ਕੋਠੇ ਅੰਬਰਹਰ ਵਿਖੇ ਕਰਵਾਇਆ ਕਬੱਡੀ ਮੈਚby Sandhu October 30, 2023 0 ਥਾਣਾ ਮੱਲਾਂ ਵਾਲਾ ਦੇ ਮੁਖੀ ਬਲਜਿੰਦਰ ਸਿੰਘ ਵੱਲੋ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਜਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਦੇ ਹੁਕਮਾਂ ...
ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਖਾਦ ਤੇ ਮਿਲਦੀ ਸਬਸਿਡੀ ਬਾਰੇ ਲਿਆ ਅਹਿਮ ਫੈਸਲਾ – ਪੜ੍ਹੋ ਪੂਰੀ ਖਬਰby Sandhu October 25, 2023 0 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅੱਜ ਬੁੱਧਵਾਰ ਨੂੰ ਕੇਂਦਰੀ ਕੈਬਨਿਟ ਦੀ ਬੈਠਕ ਹੋਈ, ਜਿਸ ‘ਚ ਕਿਸਾਨਾਂ ਲਈ ਕਈ ...
ਵਿਧਾਇਕ ਕਟਾਰੀਆ ਦੇ ਨਿੱਜੀ ਸਕੱਤਰ ਖਹਿਰਾ ਨੇ ਰੱਖਿਆ ਪਿੰਡ ਬੂਟੇ ਵਾਲਾ ਵਿਖੇ ਪੰਚਾਇਤ ਘਰ ਦਾ ਨੀਂਹ ਪੱਥਰby Sandhu October 25, 2023 0 ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਨਿੱਜੀ ਸਕੱਤਰ ਗੁਰਮੰਦੀਪ ਸਿੰਘ ਖਹਿਰਾ ਨੇ ਨਜਦੀਕੀ ਪਿੰਡ ਬੂਟੇ ਵਾਲਾ ਵਿਖੇ ਪੰਚਾਇਤ ਘਰ ...
ਪੰਜਾਬ ਅੰਦਰ ਇੰਡਸਟਰੀ ਨੂੰ ਪ੍ਰਫੁਲਤ ਕਰਨ ਦੇ ਮਕਸਦ ਤਹਿਤ ਇੰਡਸਟਰੀਅਰਲ ਕਮਿਸ਼ਨ ਦਾ ਗਠਨ, ਉਦਯੋਗਪਤੀ ਕਰਨਗੇ ਅਗਵਾਈ, ਦਿੱਤਾ ਕੈਬਨਿਟ ਮੰਤਰੀ ਦਾ ਰੈਂਕby Sandhu October 25, 2023 0 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਦਯੋਗਿਕ ਅਤੇ ਕਾਰੋਬਾਰੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ 26 ਸੈਕਟਰਾਂ ...
10 ਲੱਖ ਰੁਪਏ ਰਿਸ਼ਵਤ ਲੈਂਦਾ ਥਾਣੇਦਾਰ ਚੜ੍ਹਿਆ ਪੰਜਾਬ ਵਿਜੀਲੈਂਸ ਦੇ ਹੱਥ – ਕੀਤਾ ਰੰਗੇ ਹੱਥੀਂ ਗ੍ਰਿਫਤਾਰby Sandhu October 25, 2023 0 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਪਟਿਆਲਾ ਵਿਖੇ ...
ਪੰਜਾਬ ਸਰਕਾਰ ਨੇ ਬਦਲੇ 50 PCS ਅਧਿਕਾਰੀ, ਪੜੋ ਪੂਰੀ ਲਿਸਟby Sandhu October 25, 2023 0 ਪੰਜਾਬ ਸਰਕਾਰ ਵੱਲੋਂ ਬੀਤੀ ਸ਼ਾਮ ਦੁਸਹਿਰੇ ਵਾਲੇ ਦਿਨ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 50 ਪੀਸੀਐੱਸ ਅਧਿਕਾਰੀਆਂ ...
ਕੁਲਬੀਰ ਜ਼ੀਰਾ ਨੂੰ ਤੜਕਸਾਰ ਪੁਲਿਸ ਨੇ ਘਰੋਂ ਕੀਤਾ ਗ੍ਰਿਫਤਾਰ,31 Oct ਤੱਕ ਭੇਜਿਆ ਜੇਲ੍ਹby Sandhu October 17, 2023 0 ਕਾਂਗਰਸ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਤੜਕਸਾਰ ਪੰਜਾਬ ਪੁਲਿਸ ਜ਼ੀਰਾ ...
ਮਾਨ ਸਰਕਾਰ ਦੀ ਨਵੇਕਲੀ ਪਹਿਲ, ਹੁਣ ਪਟਵਾਰੀਆਂ ਤੇ ਫਰਦ ਕੇਂਦਰਾਂ ਦੇ ਚੱਕਰਾਂ ਤੋਂ ਮਿਲੇਗਾ ਛੁਟਕਾਰਾby Sandhu October 16, 2023 0 ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨੂੰ ਨਵੀ ਰਾਹਤ ਦਿੱਤੀ ਹੈ ਜਿਸ ਨਾਲ ਭੋਲੇ ਭਲੇ ਲੋਕਾਂ ਦੇ ਪਟਵਾਰ ...