ਬੇਹੱਦ ਫ਼ਿਲਮੀ ਢੰਗ ਨਾਲ ਔਰੰਗਾਬਾਦ ਤੋਂ ਕਾਬੂ ਕੀਤੇ Ferozepur ਤੀਹਰੇ ਕਤਲ ਕਾਂਡ ਦੇ 7 shooterby Sandhu September 8, 2024 0 ਫ਼ਿਰੋਜ਼ਪੁਰ, 7 ਸਤੰਬਰ - ਬੀਤੇ ਦਿਨੀਂ ਫ਼ਿਰੋਜ਼ਪੁਰ ’ਚ ਵਾਪਰੇ ਤੀਹਰੇ ਕਤਲ ਕਾਂਡ ਦੇ ਸ਼ੂਟਰਾਂ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ...
ਸ਼ਾਤਿਰ ਚੋਰ ਨੇ ਫਿਰੋਜ਼ਪੁਰ ਦੀ ਬੈਂਕ ਚੋ ਕਰੋੜਾਂ ਰੁਪਏ ਕੀਤੇ ਹੜੱਪ – ਪੁਲਿਸ ਵੱਲੋ ਭਾਲ ਜਾਰੀby Sandhu October 27, 2023 0 ਅੱਜ ਦੇ ਯੁਗ ਵਿਚ ਜਿਥੇ ਲੋਕਾਂ ਨੇ ਤਰੱਕੀ ਕੀਤੀ ਹੈ ਅਤੇ ਤਕਨੀਕ ਦਾ ਵਧ ਚੜ੍ਹ ਕੇ ਲਾਹਾ ਲੈ ਰਹੇ ਹਨ ...
ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਹੋਣ ਜਾ ਰਹੀ super fast ਟ੍ਰੇਨ – ਕੇਵਲ 5 ਘੰਟਿਆਂ ਚ ਪਹੁੰਚੇਗੀ ਦਿੱਲੀby Sandhu October 26, 2023 0 ਰੇਲ ਮੰਤਰਾਲੇ ਨੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਤੱਕ ਜਲਦ ਹੀ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਇਸ ...
ਵਿਧਾਇਕ ਕਟਾਰੀਆ ਦੇ ਨਿੱਜੀ ਸਕੱਤਰ ਖਹਿਰਾ ਨੇ ਰੱਖਿਆ ਪਿੰਡ ਬੂਟੇ ਵਾਲਾ ਵਿਖੇ ਪੰਚਾਇਤ ਘਰ ਦਾ ਨੀਂਹ ਪੱਥਰby Sandhu October 25, 2023 0 ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਨਿੱਜੀ ਸਕੱਤਰ ਗੁਰਮੰਦੀਪ ਸਿੰਘ ਖਹਿਰਾ ਨੇ ਨਜਦੀਕੀ ਪਿੰਡ ਬੂਟੇ ਵਾਲਾ ਵਿਖੇ ਪੰਚਾਇਤ ਘਰ ...
ਜੇਲ੍ਹ ਚੋ ਰਿਹਾਅ ਹੋਣ ਤੇ ਕੁਲਬੀਰ ਜ਼ੀਰਾ ਦਾ ਹੋਇਆ ਜਬਰਦਸਤ ਸਵਾਗਤ – ਵਰਕਰਾਂ ਨੇ ਕੀਤੀ ਫੁੱਲਾਂ ਦੀ ਵਰਖਾby Sandhu October 24, 2023 0 ਬੀਤੇ ਦਿਨ ਰੋਪੜ ਜੇਲ੍ਹ ਵਿੱਚੋ ਰਿਹਾਅ ਹੋਣ ਤੋਂ ਬਾਅਦ ਸਾਬਕਾ ਵਿਧਾਇਕ ਅਤੇ ਜਿਲ੍ਹਾ ਕਾਂਗਰਸ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ...
ਕੁਲਬੀਰ ਜ਼ੀਰਾ ਨੂੰ ਮਿਲੀ ਜਮਾਨਤ- ਹੋਏ ਰੋਪੜ ਜੇਲ੍ਹ ਤੋਂ ਰਿਹਾਅ,ਕਾਂਗਰਸੀ ਵਰਕਰਾਂ ਚ ਖੁਸ਼ੀ ਦੀ ਲਹਿਰby Sandhu October 23, 2023 0 ਜ਼ੀਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਜਲਦ ਹੀ ਜੇਲ੍ਹ ਤੋਂ ਰਿਹਾਅ ਹੋ ਜਾਣਗੇ। ਕੁਲਬੀਰ ਜ਼ੀਰਾ ਦੀ ਰਿਹਾਈ ਨੂੰ ਲੈ ...
ਹਲਕਾ ਜ਼ੀਰਾ ਵਿਚ ਪਿੱਛਲੇ ਦਿਨਾਂ ਚ ਹੋਏ ਘਟਨਾਕ੍ਰਮ ਤੋਂ ਬਾਅਦ ਵਿਧਾਇਕ ਨਰੇਸ਼ ਕਟਾਰੀਆ ਦੀ ਛਵੀ ਇਕ ਧੜੱਲੇਦਾਰ ਲੀਡਰ ਵਜੋਂ ਉਭਰੀby Sandhu October 23, 2023 0 ਪਿੱਛਲੇ ਕੁਝ ਦਿਨਾਂ ਤੋਂ vidhan sabha ਹਲਕਾ ਜ਼ੀਰਾ ਦੀ ਸਿਆਸਤ ਵਿਚ ਗਰਮਾਇਸ਼ ਦੇਖਣ ਨੂੰ ਮਿਲ ਰਹੀ ਹੈ ਅਤੇ ਜ਼ੀਰਾ ਦੇ ...
🔴ਫ਼ਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰ ਦੀ ਦੋ ਮੰਜਲਾਂ ਕੋਠੀ ਕੀਤੀ ਜਬਤby Sandhu October 16, 2023 0 ਚੰਡੀਗੜ੍ਹ (ਪੰਜਾਬ ਟ੍ਰੈਂਡਸ ਬਿਊਰੋ)- ਫ਼ਿਰੋਜ਼ਪੁਰ ਪੁਲਿਸ ਨਸ਼ਾ ਕਾਰੋਬਾਰੀਆਂ ਖਿਲਾਫ ਪਿੱਛਲੇ ਕਈ ਮਹੀਨੇ ਤੋਂ ਸਖਤੀ ਨਾਲ ਕੰਮ ਕਰ ਰਹੀ ਹੈ ਅਤੇ ...