ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਯਤਨ ਤਹਿਤ ਥਾਣਾ ਮੱਲਾਂ ਵਾਲਾ ਦੇ ਪੁਲਿਸ ਮੁਖੀ ਬਲਜਿੰਦਰ ਸਿੰਘ ਨੇ ਪਿੰਡ ਕੋਠੇ ਅੰਬਰਹਰ ਵਿਖੇ ਕਰਵਾਇਆ ਕਬੱਡੀ ਮੈਚby Sandhu October 30, 2023 0 ਥਾਣਾ ਮੱਲਾਂ ਵਾਲਾ ਦੇ ਮੁਖੀ ਬਲਜਿੰਦਰ ਸਿੰਘ ਵੱਲੋ ਡੀਜੀਪੀ ਪੰਜਾਬ ਗੌਰਵ ਯਾਦਵ ਅਤੇ ਜਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਦੇ ਹੁਕਮਾਂ ...
ਵਿਧਾਇਕ ਕਟਾਰੀਆ ਦੇ ਨਿੱਜੀ ਸਕੱਤਰ ਖਹਿਰਾ ਨੇ ਰੱਖਿਆ ਪਿੰਡ ਬੂਟੇ ਵਾਲਾ ਵਿਖੇ ਪੰਚਾਇਤ ਘਰ ਦਾ ਨੀਂਹ ਪੱਥਰby Sandhu October 25, 2023 0 ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਦੇ ਨਿੱਜੀ ਸਕੱਤਰ ਗੁਰਮੰਦੀਪ ਸਿੰਘ ਖਹਿਰਾ ਨੇ ਨਜਦੀਕੀ ਪਿੰਡ ਬੂਟੇ ਵਾਲਾ ਵਿਖੇ ਪੰਚਾਇਤ ਘਰ ...
ਕੁਲਬੀਰ ਜ਼ੀਰਾ ਨੂੰ ਮਿਲੀ ਜਮਾਨਤ- ਹੋਏ ਰੋਪੜ ਜੇਲ੍ਹ ਤੋਂ ਰਿਹਾਅ,ਕਾਂਗਰਸੀ ਵਰਕਰਾਂ ਚ ਖੁਸ਼ੀ ਦੀ ਲਹਿਰby Sandhu October 23, 2023 0 ਜ਼ੀਰਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਜਲਦ ਹੀ ਜੇਲ੍ਹ ਤੋਂ ਰਿਹਾਅ ਹੋ ਜਾਣਗੇ। ਕੁਲਬੀਰ ਜ਼ੀਰਾ ਦੀ ਰਿਹਾਈ ਨੂੰ ਲੈ ...
ਹਲਕਾ ਜ਼ੀਰਾ ਵਿਚ ਪਿੱਛਲੇ ਦਿਨਾਂ ਚ ਹੋਏ ਘਟਨਾਕ੍ਰਮ ਤੋਂ ਬਾਅਦ ਵਿਧਾਇਕ ਨਰੇਸ਼ ਕਟਾਰੀਆ ਦੀ ਛਵੀ ਇਕ ਧੜੱਲੇਦਾਰ ਲੀਡਰ ਵਜੋਂ ਉਭਰੀby Sandhu October 23, 2023 0 ਪਿੱਛਲੇ ਕੁਝ ਦਿਨਾਂ ਤੋਂ vidhan sabha ਹਲਕਾ ਜ਼ੀਰਾ ਦੀ ਸਿਆਸਤ ਵਿਚ ਗਰਮਾਇਸ਼ ਦੇਖਣ ਨੂੰ ਮਿਲ ਰਹੀ ਹੈ ਅਤੇ ਜ਼ੀਰਾ ਦੇ ...
ਆਪ ਆਗੂ ਰਾਘਵ ਚੱਡਾ ਨੇ ਆਵਦੀ Wife ਪ੍ਰਨੀਤੀ ਚੋਪੜਾ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਦਿੱਤੀਆਂ “ਜਨਮ ਦਿਨ” ਦੀਆਂ ਵਧਾਈਆਂby Sandhu October 22, 2023 0 ਆਪ ਆਗੂ ਅਤੇ MP ਰਾਘਵ ਚੱਡਾ ਨੇ ਆਪਣੀ ਪਤਨੀ ਪ੍ਰਨੀਤੀ ਚੋਪੜਾ ਨਾਲ ਤਸਵੀਰਾਂ ਸਾਂਝੀਆਂ ਕੀਤੀ ਹਨ , ਓਹਨਾ ਵੱਖ ਵੱਖ ...
ਪੰਜਾਬ ਸਰਕਾਰ ਦਾ ਨੌਜਵਾਨਾਂ ਨੂੰ ਵੱਡਾ ਤੋਹਫ਼ਾ, ਕੈਬਨਿਟ ‘ਚ ਵੱਖ-ਵੱਖ ਵਿਭਾਗਾਂ ‘ਚ 1000 ਦੇ ਕਰੀਬ ਨਵੀਆਂ ਅਸਾਮੀਆਂ ਭਰਨ ਨੂੰ ਹਰੀ ਝੰਡੀby Sandhu October 14, 2023 0 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਨੌਜਵਾਨਾਂ ਨੂੰ ਵੱਡਾ ਤੋਹਫ਼ਾ ...
“ਆਪ” ਵੱਲੋ ਪੰਜਾਬ ਭਰ ਦੇ ਬਲਾਕ ਤੇ ਸਰਕਲ ਪ੍ਰਧਾਨ ਦੇ ਅਹੁਦੇ ਤੁਰੰਤ ਭੰਗby Sandhu October 14, 2023 0 ਆਮ ਆਦਮੀ ਪਾਰਟੀ ਵੱਲੋ ਸੂਬੇ ਭਰ ਦੇ ਸਾਰੇ ਬਲਾਕ ਪ੍ਰਧਾਨ, ਸਰਕਲ ਪ੍ਰਧਾਨ ਦੇ ਅਹੁਦੇ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤੇ ...
ਜ਼ੀਰਾ ‘ਚ ਫਸੇ ਕੁੰਡੀਆਂ ਦੇ ਸਿੰਗ – ਵਿਧਾਇਕ ਨਰੇਸ਼ ਕਟਾਰੀਆ ਤੇ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਹੋਏ ਆਹਮੋ ਸਾਹਮਣੇby Sandhu October 13, 2023 0 ਪੰਜਾਬ ਵਿਧਾਨ ਸਭਾ ਦਾ ਹਲਕਾ ਜ਼ੀਰਾ ਹਮੇਸ਼ਾਂ ਹੀ ਸੁਰਖੀਆਂ ਚ ਰਹਿੰਦਾ ਹੈ ਅਤੇ ਬੀਤੇ ਤਿੰਨ ਦਿਨ ਤੋਂ ਜ਼ੀਰਾ ਇਕ ਵਾਰ ...
आप नेता संजय सिंह ने कोर्ट में कहा- ED ने मुझसे गरीब बच्चे की मदद पर किए सवालby Sandhu October 13, 2023 0 आप नेता संजय सिंह को एड ने बीती 4 अक्टूबर को ग्रिफ्तार किआ था और अभ संजय सिंह को 8 ...
ਲੱਗਦਾ ਹੈ ਕਿ ਪੁਲਿਸ ਡਰੱਗ ਮਾਫ਼ੀਆ ਨਾਲ ਰਲ਼ੀ ਹੋਈ ਹੈ – PUNJAB HIGH COURTby Sandhu October 12, 2023 0 ਨਸ਼ਿਆਂ ਦੇ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਦੀ ਪੰਜਾਬ ਪੁਲਿਸ ਤੇ ਟਿੱਪਣੀ ਸਾਹਮਣੇ ਆਈ ਹੈ,ਹਾਈ ਕੋਰਟ ਨੇ ਸਿੱਧੇ ਤੌਰ ਤੇ ...