ਪੰਜਾਬ ਸਰਕਾਰ ਵੱਲੋਂ ਬੀਤੀ ਸ਼ਾਮ ਦੁਸਹਿਰੇ ਵਾਲੇ ਦਿਨ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬਾ ਸਰਕਾਰ ਵੱਲੋਂ 50 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।ਇਸੇ ਲੜੀ ਤਹਿਤ ਜ਼ੀਰਾ ਦੇ ਐੱਸਡੀਐੱਮ ਗਗਨਦੀਪ ਸਿੰਘ ਦੀ ਬਦਲੀ ਟਾਂਡਾ ਵਿਖੇ ਕਰ ਦਿੱਤੀ ਗਈ ਹੈ ਅਤੇ ਜ਼ੀਰਾ ਦੇ ਐੱਸ ਡੀ ਐਮ ਪ੍ਰਦੀਪ ਸਿੰਘ ਬੈਂਸ ਹੋਣਗੇ । ਓਥੇ ਨਾਲ ਹੀ ਮਿਸ. ਨਿਧੀ ਕੁਮੁਦ ਬੰਬਾਹ ਨੂੰ ADC(General) ਅਤੇ ਸੈਕਟਰੀ RTA ਫਿਰੋਜ਼ਪੁਰ ਵਜੋਂ ਲਗਾਇਆ ਗਿਆ ਹੈ।
ਟਰਾਂਸਫਰ ਕੀਤੇ ਗਏ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-